Friday, January 1, 2010
Monday, December 28, 2009
ਕੁਲਵਿੰਦਰ - ਗ਼ਜ਼ਲ - ਅੱਜ ਆਰਸੀ ਸੁਰ-ਸਾਜ਼ 'ਤੇ....
“...ਢਲ਼ ਰਿਹਾ ਸੂਰਜ ਸਮੁੰਦਰ ਵਿਚ ਨਾ ਲਹਿ ਜਾਵੇ ਕਿਤੇ।
ਸੰਦਲੀ ਆਥਣ ਸਦਾ ਵਿਛੜੀ ਨਾ ਰਹਿ ਜਾਵੇ ਕਿਤੇ...।”
-----
ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਤੁਹਾਡੇ ਵਿਚਾਰਾਂ ਦੀ ਉਡੀਕ ‘ਚ....
ਅਦਬ ਸਹਿਤ
ਤਨਦੀਪ ‘ਤਮੰਨਾ’
Wednesday, December 16, 2009
ਸੁਰਿੰਦਰ ਸੋਹਲ – ਗ਼ਜ਼ਲ – ਅੱਜ ਆਰਸੀ ਸੁਰ-ਸਾਜ਼ ਤੇ....
ਦੋਸਤੋ! ਅੱਜ ‘ਆਰਸੀ ਸੁਰ-ਸਾਜ਼’ ਤੇ ਨਿਊ ਯੌਰਕ, ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ ਲਿਖੀ, ਪੰਮੀ ਹੰਸਪਾਲ ਜੀ ਦੀ ਆਵਾਜ਼ ‘ਚ ਗਾਈ, ਬਹੁਤ ਹੀ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:“...ਧੁੱਪ ‘ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।
ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ..।.”
ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ।
ਅਦਬ ਸਹਿਤ
ਤਨਦੀਪ ‘ਤਮੰਨਾ’
Tuesday, August 25, 2009
ਰਾਜਿੰਦਰਜੀਤ - ਗ਼ਜ਼ਲ - ਆਰਸੀ 'ਸੁਰ-ਸਾਜ਼' ਤੇ
Sunday, August 23, 2009
ਗੁਰਮੀਤ ਬਰਾੜ - ਨਜ਼ਮ - ਆਰਸੀ ਸੁਰ-ਸਾਜ਼ ਤੇ....
Sunday, July 26, 2009
ਅਜ਼ੀਮ ਸ਼ੇਖਰ - ਯੂ.ਕੇ. ਮੁਸ਼ਾਇਰੇ 'ਚ ਲਾਈਵ
ਦੋਸਤੋ! ਅੱਜ 'ਆਰਸੀ ਸੁਰ-ਸਾਜ਼' ਤੇ ਅਜ਼ੀਮ ਸ਼ੇਖਰ ਜੀ ਦੀ ਇੱਕ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਇਹ ਰਿਕਾਰਡਿੰਗ ਯੂ.ਕੇ. 'ਚ ਹੋਏ ਇੱਕ ਮੁਸ਼ਾਇਰੇ 'ਚੋਂ ਰਾਜਿੰਦਰਜੀਤ ਜੀ ਦੇ ਸਹਿਯੋਗ ਨਾਲ਼ ਆਰਸੀ ਲਈ ਪਹੁੰਚੀ ਹੈ। ਉਹਨਾਂ ਦਾ ਵੀ ਸ਼ੁਕਰੀਆ। ਆਸ ਹੈ ਕਿ ਤੁਸੀਂ ਪਸੰਦ ਕਰੋਗੇ। ਗ਼ਜ਼ਲ ਦਾ ਮਤਲਾ ਹੈ:"ਖ਼ਬਰ ਹੈ ਮੇਰੇ ਸ਼ਹਿਰ ਅੰਦਰ ਬਹੁਤ ਨੇ ਬਾਜ਼ਾਰ ਹੁਣ।
ਵਿਕ ਰਹੀ ਸ਼ੋਹਰਤ ਹੈ ਜਿੱਥੇ ਵਿਕ ਰਿਹੈ ਕਿਰਦਾਰ ਹੁਣ।"
ਅਦਬ ਸਹਿਤ
ਤਨਦੀਪ 'ਤਮੰਨਾ'
Wednesday, July 22, 2009
ਰਾਜਿੰਦਰਜੀਤ - ਯੂ.ਕੇ. ਮੁਸ਼ਾਇਰੇ 'ਚ ਲਾਈਵ
Sunday, July 19, 2009
ਸੁਖਦਰਸ਼ਨ ਧਾਲੀਵਾਲ - ਨਜ਼ਮ 'ਪੰਜਾਬ' - ਆਰਸੀ ਸੁਰ-ਸਾਜ਼ ਤੇ....
Thursday, July 16, 2009
ਰਾਜਿੰਦਰਜੀਤ - ਗ਼ਜ਼ਲ - ਆਰਸੀ ਸੁਰ-ਸਾਜ਼ ਤੇ....
ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਉਹਨਾਂ ਦੇ ਪਲੇਠੇ ਗ਼ਜ਼ਲ-ਸੰਗ੍ਰਹਿ 'ਚੋਂ ਉਹਨਾਂ ਦੇ ਆਪਣੇ ਤਰੰਨੁਮ 'ਚ ਰਿਕਾਰਡਡ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ।"ਬਿਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ।"
ਆਸ ਹੈ ਤੁਹਾਨੂੰ ਰਾਜਿੰਦਰਜੀਤ ਜੀ ਦਾ ਇਹ ਖ਼ੂਬਸੂਰਤ ਅੰਦਾਜ਼ ਜ਼ਰੂਰ ਪਸੰਦ ਆਵੇਗਾ।
ਅਦਬ ਸਹਿਤ
ਤਨਦੀਪ 'ਤਮੰਨਾ'
Wednesday, July 15, 2009
ਦਰਵੇਸ਼ - ਸਾਹਿਤਕ ਗੀਤ - ਆਰਸੀ ਸੁਰ-ਸਾਜ਼ ਤੇ....
Subscribe to:
Posts (Atom)




