Wednesday, December 16, 2009

ਸੁਰਿੰਦਰ ਸੋਹਲ – ਗ਼ਜ਼ਲ – ਅੱਜ ਆਰਸੀ ਸੁਰ-ਸਾਜ਼ ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਨਿਊ ਯੌਰਕ, ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਸਾਹਿਬ ਦੀ ਲਿਖੀ, ਪੰਮੀ ਹੰਸਪਾਲ ਜੀ ਦੀ ਆਵਾਜ਼ ਚ ਗਾਈ, ਬਹੁਤ ਹੀ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:

...ਧੁੱਪ ਚ ਸੜਦੇ ਨੂੰ ਜਦੋਂ ਅੱਜ ਛਾਂ ਮਿਲ਼ੀ, ਮੈਂ ਰੋ ਪਿਆ।

ਬਾਅਦ ਮੁੱਦਤ ਦੇ ਸੀ ਮੈਨੂੰ ਮਾਂ ਮਿਲ਼ੀ, ਮੈਂ ਰੋ ਪਿਆ..।.

-----

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ।

ਅਦਬ ਸਹਿਤ

ਤਨਦੀਪ ਤਮੰਨਾ

No comments: