Monday, December 28, 2009

ਕੁਲਵਿੰਦਰ - ਗ਼ਜ਼ਲ - ਅੱਜ ਆਰਸੀ ਸੁਰ-ਸਾਜ਼ 'ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਕੈਲੇਫੋਰਨੀਆ, ਯੂ.ਐੱਸ.ਏ. ਵਸਦੇ ਗ਼ਜ਼ਲਗੋ ਕੁਲਵਿੰਦਰ ਜੀ ਦੀ ਲਿਖੀ ਅਤੇ ਸੁਖਦੇਵ ਸਾਹਿਲ ਜੀ ਦੀ ਆਵਾਜ਼ ਚ ਗਾਈ ਇਕ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:

...ਢਲ਼ ਰਿਹਾ ਸੂਰਜ ਸਮੁੰਦਰ ਵਿਚ ਨਾ ਲਹਿ ਜਾਵੇ ਕਿਤੇ।

ਸੰਦਲੀ ਆਥਣ ਸਦਾ ਵਿਛੜੀ ਨਾ ਰਹਿ ਜਾਵੇ ਕਿਤੇ...।

-----

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਤੁਹਾਡੇ ਵਿਚਾਰਾਂ ਦੀ ਉਡੀਕ ਚ....

ਅਦਬ ਸਹਿਤ

ਤਨਦੀਪ ਤਮੰਨਾ

No comments: