Wednesday, December 16, 2009

MAA pammi hanspal

2 comments:

ਤਨਦੀਪ 'ਤਮੰਨਾ' said...

ਤਮੰਨਾ:

ਅੱਜ ਸੁਰਿੰਦਰ ਸੋਹਲ ਦਾ ਲਿਖੀ ਤੇ ਪੰਮੀ ਹੰਸਪਾਲ ਦਾ ਗਾਈ ਹੋਈ ਗ਼ਜ਼ਲ ਤੇਰੇ ਬਲੌਗ ਦੇ ਸੁਰ ਸਾਜ਼ ਤੇ ਪਤਾ ਨਹੀਂ ਕਿੰਨੀ ਵਾਰ ਸੁਣ ਚੁੱਕਿਆ ਹਾਂ। ਉਨ੍ਹਾਂ ਦੋਨਾਂ ਨੂੰ ਮੇਰੇ ਵਲੋਂ ਬਹੁਤ ਸਾਰੀਆਂ ਮੁਬਾਰਕਾਂ ਦੇਣੀਆਂ। ਸੁਰਿੰਦਰ ਸੋਹਲ ਨੂੰ ਏਨੀ ਖ਼ੂਬਸੂਰਤ ਗ਼ਜ਼ਲ ਲਿਖਣ ਦੀਆਂ ਤੇ ਹੰਸਪਾਲ ਜੀ ਨੂੰ ਓਸੇ ਹੀ ਦਰਦ ਭਰੇ ਸੰਗੀਤ ‘ਚ ਗਾਉਣ ਦੀਆਂ। ਅੱਜ ਦੇ ਲੱਚਰ ਗੀਤਾਂ ਤੋਂ ਅੱਕੇ ਪਏ ਹਾਂ। ਕਦੇ-ਕਦੇ ਹੀ ਕੋਈ ਰੂਹ ਨੂੰ ਜਚਣ ਵਾਲੀ ਗ਼ਜ਼ਲ ਜਾਂ ਗੀਤ ਨਜ਼ਰਾਂ ‘ਚੋਂ ਲੰਘਦਾ ਹੈ। ਜੇ ਇਹ ਗ਼ਜ਼ਲ ਆਰਸੀ ਦੇ ਬਲੌਗ ਤੇ ਪੋਸਟ ਨਾ ਕੀਤੀ ਹੁੰਦੀ ਫੇਰ ਮੇਰੇ ਵਰਗਿਆਂ ਇਹ ਕਿੱਥੋਂ ਸੁਣਨੀ ਤੇ ਮਾਨਣੀ ਸੀ। ਤੈਨੂੰ ਵੀ ਮੁਬਾਰਕਾਂ, ਆਪਣੇ ਬਲੌਗ ਨੂੰ ਏਸ ਪੱਧਰ ਤੁੱਕ ਪਹੁੰਚਾਉਣ ਦੀਆਂ।

ਸੰਤੋਖ ਧਾਲੀਵਾਲ
ਯੂ.ਕੇ.

Rajinderjeet said...

ਜਦੋਂ ਕਿਸੇ ਰਚਨਾ ਨੂੰ ਪੜ-ਸੁਣ ਕੇ ਕੋਈ ਇਹ ਸੋਚੇ..ਕਿ ਕਾਸ਼..ਇਹ ਰਚਨਾ ਮੈਂ ਲਿਖੀ ਹੁੰਦੀ, ਤਾਂ ਨਿਸੰਦੇਹ ਉਹ ਵਧੀਆ ਰਚਨਾ ਹੁੰਦੀ ਹੈ | ਸੋਹਲ ਹੁਰਾਂ ਦੀ ਇਸ ਰਚਨਾ ਬਾਰੇ ਮੈਂ ਵੀ ਇਹੋ ਸੋਚਿਆ ਸੀ | ਪੰਮੀ ਹੰਸਪਾਲ ਨੇ ਆਪਣਾ ਮਿਆਰ ਬਣਾਈ ਰੱਖਿਆ ਹੈ | ਦੋਹਾਂ ਨੂੰ ਵਧਾਈ |