Monday, January 25, 2010

Punjabi Ghazal from Saleem akthar.

1 comment:

ਤਨਦੀਪ 'ਤਮੰਨਾ' said...

ਰਾਜਿੰਦਰਜੀਤ ਦੀ ਇਹੀ ਉਹ ਗ਼ਜ਼ਲ ਸੀ, ਜਿਸ ਨੂੰ ਪੜ੍ਹ ਕੇ ਮੈਂ ਉਸ ਦੀ ਸ਼ਾਇਰੀ ਦਾ ਕਾਇਲ ਹੋਇਆ ਸਾਂ। ਰਾਜਿੰਦਰਜੀਤ ਜਦੀਦ ਪੰਜਾਬੀ ਗ਼ਜ਼ਲ ਦੇ ਇਤਿਹਾਸ ਵਿਚ ਮਾਣਯੋਗ ਨਾਂ ਹੈ। ਆਰਸੀ ਦਾ ਵਿਹੜਾ ਭਾਗਾਂ ਭਰਿਆ ਜਿੱਥੇ ਦੂਰ-ਦੁਰਾਡਿਓਂ ਸ਼ਾਇਰੀ ਦੇ ਪਰਿੰਦੇ ਆਪਣੀ ਹਾਜ਼ਰੀ ਹੀ ਨਹੀਂ ਲਵਾਉਂਦੇ ਦੂਜਿਆਂ ਦੇ ਦਿਲਾਂ ਵਿਚ ਆਲ੍ਹਣਾ ਬਣਾ ਕੇ ਯਾਦਾਂ ਦੇ ਮੋਰ-ਖੰਭ ਖਿਲਾਰ ਜਾਂਦੇ ਹਨ। ਰਾਜਿੰਦਰਜੀਤ ਦੀਆਂ ਹੋਰ ਗ਼ਜ਼ਲਾਂ ਦੀ ਉਡੀਕ ਵਿਚ:
ਸੁਰਿੰਦਰ ਸੋਹਲ
ਯੂ.ਐੱਸ.ਏ.