Monday, July 13, 2009

ਹਰਮੇਸ਼ ਜੀਂਦੋਵਾਲ - ਸਾਹਿਤਕ ਵੀਡੀਓ ਐਲਬਮ 'ਤਮਾਸ਼ਾ' 'ਆਰਸੀ ਸੁਰ-ਸਾਜ਼' ਤੇ

ਦੋਸਤੋ! ਪਿਛਲੇ ਦਿਨੀਂ ਓਨਟਾਰੀਓ, ਕੈਨੇਡਾ ਤੋਂ ਹਰਮੇਸ਼ ਜੀਂਦੋਵਾਲ ਜੀ ਦੀ ਆਵਾਜ਼ 'ਚ ਰਿਕਾਰਡਡ ਗ਼ਜ਼ਲਾਂ ਦੀ ਆਡੀਓ-ਵੀਡੀਓ ਆਰਸੀ ਲਈ ਪਹੁੰਚੀ ਸੀ। ਹੁਣ ਇਸਦੀਆਂ ਸਾਰੀਆਂ ( 10) ਵੀਡੀਓਜ਼ ਦੇ ਲਿੰਕ 'ਆਰਸੀ ਸੁਰ-ਸਾਜ਼' ਤਹਿਤ ਪਾ ਦਿੱਤੇ ਗਏ ਹਨ। ਆਸ ਹੈ ਤੁਹਾਨੂੰ ਪਸੰਦ ਆਉਂਣਗੇ।
ਅਦਬ ਸਹਿਤ
ਤਨਦੀਪ 'ਤਮੰਨਾ'

1 comment:

ਅਨਾਮ said...

ਸੁਰ ਸਾਜ਼
ਸੁਰ ਸਾਂਂਝ ਬਣ ਗੲੀ
ਵਧਾੲੀ ਤਨਦੀਪ ਜੀ