Monday, April 11, 2011

ਗੁਰਪ੍ਰੀਤ ਬਰਾੜ – ਲੋਕ-ਗੀਤ ‘ਮਾਹੀਆ’ - ਆਰਸੀ ‘ਸੁਰ-ਸਾਜ਼’ ‘ਤੇ....

ਦੋਸਤੋ! ਅੱਜ ਆਰਸੀ ‘ਸੁਰ-ਸਾਜ਼’ ਤੇ ਪੱਟੀ, ਪੰਜਾਬ ਵਸਦੇ ਗਾਇਕ ਗੁਰਪ੍ਰੀਤ ਬਰਾੜ ਜੀ ਦੀ ਬੇਹੱਦ ਖ਼ੂਬਸੂਰਤ ਆਵਾਜ਼ 'ਚ ਗਾਇਆ ਲੋਕ-ਗੀਤ ‘ਮਾਹੀਆ’ ਪੋਸਟ ਕੀਤਾ ਗਿਆ ਹੈ:

-----


“...ਚੰਨ ਨਾਲ਼ ਚਾਨਣੀ ਤੇ ਤਾਰਿਆਂ ਨਾਲ਼ ਲੋਅ ਮਾਹੀਆ,


ਤੂੰ ਫੁੱਲ ਮੋਤੀਏ ਦਾ, ਮੈਂ ਤੇਰੀ ਖ਼ੁਸ਼ਬੋਅ ਮਾਹੀਆ...”


-----


ਇਹ ਲੋਕ-ਗੀਤ ਮੈਂ ਬਹੁਤ ਵਾਰ ਸੁਣਿਆ ਹੈ, ਪਰ ਗੁਰਪ੍ਰੀਤ ਬਰਾੜ ਜੀ ਦੀ ਆਵਾਜ਼ ‘ਚ ਸੁਣਨ ਦਾ ਵੱਖਰਾ ਹੀ ਆਨੰਦ ਆਇਆ ਹੈ। ਆਸ ਹੈ ਕਿ ਆਰਸੀ ਪਰਿਵਾਰ ਨੂੰ ਵੀ ਇਹ ਆਵਾਜ਼ ਜ਼ਰੂਰ ਪਸੰਦ ਆਵੇਗੀ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ‘ਤਮੰਨਾ’

No comments: