-----
“...ਸੀ ਪੈਰਾਂ ‘ਚ ਛਾਲੇ ਤੇ ਰਾਹਾਂ ‘ਚ ਕਿਰਚਾਂ
ਇਹ ਸਭ ਕੁਝ ਭੁਲਾ ਕੇ ਮੈਂ ਚਲਦਾ ਰਿਹਾ ਸੀ
ਮੈਂ ਬਰਫ਼ੀਲੇ ਰਾਹਾਂ ਤੇ ਤਪਦੇ ਥਲਾਂ ਵਿਚ
ਬੜੀ ਦੇਰ ਤੱਕ ਖ਼ਾਬ ਲੱਭਦਾ ਰਿਹਾ ਸੀ...”
ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
Post a Comment
0 ਟਿੱਪਣੀਆਂ:
Post a Comment