-----
ਤੈਨੂੰ ਬੇਦਾਵਾ ਦੇ ਕੇ
ਮੈਂ ਸੁਰਖ਼ੁਰੂ ਹੋ ਗਿਆ ਸਾਂ
‘ਮੈਂ ਤੇਰਾ ਸਿੱਖ ਨਹੀਂ
ਤੂੰ ਮੇਰਾ ਗੁਰੂ ਨਹੀਂ’
ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਪੂਰੀ ਨਜ਼ਮ ਦਾ ਆਨੰਦ ਮਾਨਣ ਲਈ ਹੇਠਲੀ ਪੋਸਟ ਦੇਖੋ। ਤੁਹਾਡੇ ਵਿਚਾਰਾਂ ਦੀ ਉਡੀਕ ‘ਚ....
ਅਦਬ ਸਹਿਤ
ਤਨਦੀਪ ‘ਤਮੰਨਾ’
Post a Comment
No comments:
Post a Comment